ਗੁ: ਨਾਨਕਮਤਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਵਿੱਚ ਪਿੱਛਲੇ ਕਾਫੀ ਦਿਨਾਂ ਤੋਂ ਚਲ ਰਹੀ ਕਸ਼ਮਕਸ਼ ਤੇ ਅੱਜ ਵਿਰਾਮ ਲੱਗਦਾ ਨਜ਼ਰ ਆਇਆ।
ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਅੱਜ ਮਿਤੀ 2 ਮਈ 2024 ਨੂੰ ਗੁਰੂਦੁਆਰਾ ਸਿੰਘ ਸਭਾ ਗਦਰਪੁਰ ਵਿਖੇ ਕੀਤਾ ਭਾਰੀ ਇਕੱਠ ਕੀਤਾ ਗਿਆ।
ਸੰਗਤਾਂ ਦੇ ਦਬਾਅ ਹੇਠ ਨਾਨਕਮਤਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਤੇ ਸਰਦਾਰ ਹਰਬੰਸ ਸਿੰਘ ਜੀ ਚੁੱਘ ਹੋਏ ਦੁਬਾਰਾ ਬਹਾਲ।ਗੁ: ਨਾਨਕਮਤਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਵਿੱਚ ਪਿੱਛਲੇ ਕਾਫੀ ਦਿਨਾਂ ਤੋਂ ਚਲ ਰਹੀ ਕਸ਼ਮਕਸ਼ ਤੇ ਅੱਜ ਵਿਰਾਮ ਲੱਗਦਾ ਨਜ਼ਰ ਆਇਆ।
ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਅੱਜ ਮਿਤੀ 2 ਮਈ 2024 ਨੂੰ ਗੁਰੂਦੁਆਰਾ ਸਿੰਘ ਸਭਾ ਗਦਰਪੁਰ ਵਿਖੇ ਕੀਤਾ ਭਾਰੀ ਇਕੱਠ ਕੀਤਾ ਗਿਆ।
ਸੰਗਤਾਂ ਦੇ ਦਬਾਅ ਹੇਠ ਨਾਨਕਮਤਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਤੇ ਸਰਦਾਰ ਹਰਬੰਸ ਸਿੰਘ ਜੀ ਚੁੱਘ ਹੋਏ ਦੁਬਾਰਾ ਬਹਾਲ।