• About
  • Advertise
  • Privacy & Policy
  • Contact
Truth Hunters
Advertisement
  • होम
  • देश
  • विदेश
  • उत्तरप्रदेश
  • उत्तराखंड
  • क्राइम
  • राजनीति
  • गैजेट्स
  • टेक्नोलॉजी
  • धार्मिक
  • मनोरंजन
  • लाइफस्टाइल
  • व्यापार
  • शिक्षा
No Result
View All Result
  • होम
  • देश
  • विदेश
  • उत्तरप्रदेश
  • उत्तराखंड
  • क्राइम
  • राजनीति
  • गैजेट्स
  • टेक्नोलॉजी
  • धार्मिक
  • मनोरंजन
  • लाइफस्टाइल
  • व्यापार
  • शिक्षा
No Result
View All Result
Truth Hunters
No Result
View All Result

ਗੋਲਡੀ ਬਰਾੜ ਦੇ ਮਾਰੇ ਜਾਣ ਦੀ ਖ਼ਬਰ ਨਿਕਲੀ ਅਫਵਾਹ

ਸਿੱਧੂ ਮੂਸੇਵਾਲੇ ਦੇ ਕਾਤਲ ਗੋਲਡੀ ਬਰਾੜ ਦੀ ਕੈਲਫੋਰਨੀਆ ਚ ਮਾਰੇ ਜਾਣ ਦੀ ਆ ਰਹੀ ਸੀ ਖ਼ਬਰ

Truth Hunters by Truth Hunters
May 2, 2024
in क्राइम
0
0
SHARES
3
VIEWS
Share on FacebookShare on TwitterShare On whatsapp

ਅਮਰੀਕੀ ਪੁਲਿਸ ਨੇ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਗੋਲਡੀ ਬਰਾੜ ਦੀ ਕੈਲੀਫੋਰਨੀਆ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਮਾਰਿਆ ਗਿਆ ਦੱਸਿਆ ਜਾ ਰਿਹਾ ਸੀ।

ਫਰਿਜ਼ਨੋ, ਕੈਲੀਫੋਰਨੀਆ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿੱਚ ਕੱਲ੍ਹ ਲੜਾਈ ਤੋਂ ਬਾਅਦ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਘਟਨਾ ‘ਚ ਮਾਰਿਆ ਗਿਆ ਵਿਅਕਤੀ ਕੈਨੇਡਾ ਵਾਸੀ ਗੈਂਗਸਟਰ ਗੋਲਡੀ ਬਰਾੜ ਸੀ।

 ਇਸ ਖ਼ਬਰ ਨੂੰ ਕੁਝ ਨਿਊਜ਼ ਏਜੰਸੀਆਂ ਵੱਲੋਂ ਵੀ ਹੱਥੋ ਹੱਥ ਚੁੱਕ ਲਿਆ ਗਿਆ ਸੀ।

ਫਰਿਜ਼ਨੋ ਪੁਲਿਸ ਵਿਭਾਗ ਨੇ ਏਨਾ ਰਿਪੋਰਟਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਹ ਸਭ “ਝੂਠ” ਹਨ।

ਨਿਊਜ਼ ਏਜੰਸੀ IANS ਅਨੁਸਾਰ ਇੱਕ ਸਵਾਲ ਦੇ ਜਵਾਬ ਵਿੱਚ, ਲੈਫਟੀਨੈਂਟ ਵਿਲੀਅਮ ਜੇ ਡੂਲੀ ਨੇ ਕਿਹਾ, “ਜੇਕਰ ਤੁਸੀਂ ਆਨਲਾਈਨ ਚੈਟਰ ਦੇ ਕਾਰਨ ਇਹ ਦਾਅਵਾ ਕਰ ਰਹੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ ਗੋਲਡੀ ਬਰਾੜ ਹੈ, ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ।

ਰਿਪੋਰਟਾਂ ਨੂੰ “ਗਲਤ ਜਾਣਕਾਰੀ” ਦਸਦੇ ਹੋਏ ਲੈਫਟੀਨੈਂਟ ਨੇ ਕਿਹਾ ਕਿ ਪੁਲਿਸ ਵਿਭਾਗ ਦੁਨੀਆ ਭਰ ਚ ਚੱਲ ਰਹੀਆਂ ਖ਼ਬਰਾਂ ਅਤੇ ਅਫਵਾਹਾਂ ਤੇ ਨਜ਼ਰ ਰੱਖ ਰਿਹਾ ਹੈ।

ਸਾਨੂੰ ਸੋਸ਼ਲ ਮੀਡੀਆ ਅਤੇ ਔਨਲਾਈਨ ਨਿਊਜ਼ ਏਜੰਸੀਆਂ ਤੇ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੇ ਨਤੀਜੇ ਵਜੋਂ ਅੱਜ ਸਵੇਰੇ ਦੁਨੀਆ ਭਰ ਤੋਂ ਪੁੱਛਗਿੱਛ ਪ੍ਰਾਪਤ ਹੋਈ ਹੈ।

ਸਾਨੂੰ ਯਕੀਨ ਨਹੀਂ ਹੈ ਕਿ ਇਹ ਅਫਵਾਹ ਕਿਸਨੇ ਸ਼ੁਰੂ ਕੀਤੀ, ਪਰ ਇਹ ਜੰਗਲ ਦੀ ਅੱਗ ਵਾਂਗ ਫੈਲ ਗਈ ਪਰ ਇਹ ਸੱਚ ਨਹੀਂ ਹੈ। ਮ੍ਰਿਤਕ ਯਕੀਨੀ ਤੌਰ ਤੇ ਗੋਲਡੀ ਨਹੀਂ ਹੈ, ”ਉਸਨੇ ਅੱਗੇ ਕਿਹਾ।

ਕੁਝ ਸਥਾਨਕ ਰਿਪੋਰਟਾਂ ਦੇ ਅਨੁਸਾਰ, ਘਟਨਾ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਹੁਣ 37 ਸਾਲਾ ਜ਼ੇਵੀਅਰ ਗਾਲਡਨੀ ਵਜੋਂ ਹੋਈ ਹੈ।

ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਇੱਕ ਲੋੜੀਂਦਾ ਅਪਰਾਧੀ ਹੈ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਉਸਨੂੰ ਅੱਤਵਾਦੀ ਐਲਾਨਿਆ ਗਿਆ ਹੈ। ਇੰਟਰਪੋਲ ਵੱਲੋਂ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਉਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ।

ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਮੈਂਬਰ ਮੰਨਿਆ ਜਾਂਦਾ ਗੋਲਡੀ ਬਰਾੜ ਫੇਸਬੁੱਕ ਪੋਸਟ ਰਾਹੀਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਸਿੱਧੂ ਮੂਸੇ ਵਾਲਾ ਦੀ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਉਸਦੇ ਪਿੰਡ ਨੇੜੇ ਉਸਦੀ ਕਾਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਗੋਲਡੀ ਬਰਾੜ

Truth Hunters
Previous Post

सब इंजीनियर वर्षा मिश्रा को रिश्वत लेते हुए EOW ने गिरफ्तार किया

Next Post

ਨਾਨਕਮਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਚੁੱਘ ਨੇ ਲਿਆ ਇਸਤੀਫ਼ਾ ਵਾਪਿਸ

Truth Hunters

Truth Hunters

Next Post

ਨਾਨਕਮਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਚੁੱਘ ਨੇ ਲਿਆ ਇਸਤੀਫ਼ਾ ਵਾਪਿਸ

Truth Hunters

truthhunters.in is daily hindi news website of Uttar Pradesh & Uttarakhand. Get latest and breaking news from Uttar Pradesh including Uttarakhand.

  • Trending
  • Comments
  • Latest
ਨਾਨਕਮਤਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਪੁੱਟੀ ਨਵੀਂ ਪੁਲਾਂਘ।

June 13, 2024

ਰੀਠਾ ਸਾਹਿਬ ਜਾਣ ਵਾਲੀਆਂ ਸੰਗਤਾਂ ਤੇ ਜਾਨਲੇਵਾ ਹਮਲਾ ਕਰਨ ਵਾਲੇ ਜਲਦ ਹੋਣਗੇ ਸਲਾਖਾਂ ਦੇ ਪਿੱਛੇ !?

June 11, 2024

विवाहिता महिला तीन बच्चों को छोड़ कर हुई लापता

May 7, 2024

ਭਾਰਤ ਦਾ ਅਜਿਹਾ ਪਾਸਪੋਰਟ ਜਿਸ ਤੇ ਬਿਨਾਂ ਵੀਜ਼ੇ ਦੇ ਕਿਸੇ ਵੀ ਦੇਸ਼ ਵਿਚ ਦਾਖਲ ਹੋ ਸਕਦਾ ਹੈ ਅਤੇ ਵਿਦੇਸ਼ਾਂ ਵਿਚ ਹੁੰਦਾ ਹੈ V.V.I.P.

May 8, 2024

जमानत लेने पहुँचे जमानतदार को न्यायधीश ने भेजा जेल

0

प्रताप सिटी कॉलोनी के फेस 2 की विकास अनुमति निरस्त

0

तहसीलदार ज्योति लक्षकार पर रिश्वत लेने का आरोप, निलंबित

0

 तीन बच्चों व पति को छोड़ महिला गयी प्रेमी के साथ 

0
ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ  ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਵੱਲੋਂ ਅਜਨਾਲਾ ਹਲਕੇ ਵਿੱਚ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ।

September 12, 2025
Uttrakhand ਯੂਪੀ ਦੇ ਵਿੱਚ ਸਿੱਖੀ ਦਾ ਧੁਰਾ ਗੁ: ਨਾਨਕਪੁਰੀ ਸਾਹਿਬ (ਟਾਂਡਾ)

August 24, 2025
ਰਾਜਸਥਾਨ ਵਿੱਚ ਪੰਜਾਬ ਦੇ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ: ਕੜਾ-ਕ੍ਰਿਪਾਨ ਹਟਾਉਣ ਲਈ ਕਿਹਾ ਗਿਆ

July 28, 2025
ਬੈਂਗਲੁਰੂ ਭਗਦੜ: RCB ਦੇ ਜਸ਼ਨ ਦੌਰਾਨ 11 ਲੋਕਾਂ ਦੀ ਮੌਤ, 47 ਜ਼ਖਮੀ

June 5, 2025

Recent News

34

94

10

Stay Connected test

  • 23.9k Followers

Follow Us

Browse by Category

  • Discovery all over world
  • Uncategorized
  • उत्तरप्रदेश
  • उत्तराखंड
  • क्राइम
  • गैजेट्स
  • टेक्नोलॉजी
  • देश
  • धार्मिक
  • मनोरंजन
  • राजनीति
  • लाइफस्टाइल
  • विदेश
  • व्यापार
  • शिक्षा

Recent News

ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ  ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਵੱਲੋਂ ਅਜਨਾਲਾ ਹਲਕੇ ਵਿੱਚ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ।

ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਵੱਲੋਂ ਅਜਨਾਲਾ ਹਲਕੇ ਵਿੱਚ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ।

September 12, 2025
Uttrakhand ਯੂਪੀ ਦੇ ਵਿੱਚ ਸਿੱਖੀ ਦਾ ਧੁਰਾ ਗੁ: ਨਾਨਕਪੁਰੀ ਸਾਹਿਬ (ਟਾਂਡਾ)

Uttrakhand ਯੂਪੀ ਦੇ ਵਿੱਚ ਸਿੱਖੀ ਦਾ ਧੁਰਾ ਗੁ: ਨਾਨਕਪੁਰੀ ਸਾਹਿਬ (ਟਾਂਡਾ)

August 24, 2025
  • About
  • Advertise
  • Privacy & Policy
  • Contact

© 2024 All Right Reserved Truth Hunters - Hosted by Webmitr.