• About
  • Advertise
  • Privacy & Policy
  • Contact
Truth Hunters
Advertisement
  • होम
  • देश
  • विदेश
  • उत्तरप्रदेश
  • उत्तराखंड
  • क्राइम
  • राजनीति
  • गैजेट्स
  • टेक्नोलॉजी
  • धार्मिक
  • मनोरंजन
  • लाइफस्टाइल
  • व्यापार
  • शिक्षा
No Result
View All Result
  • होम
  • देश
  • विदेश
  • उत्तरप्रदेश
  • उत्तराखंड
  • क्राइम
  • राजनीति
  • गैजेट्स
  • टेक्नोलॉजी
  • धार्मिक
  • मनोरंजन
  • लाइफस्टाइल
  • व्यापार
  • शिक्षा
No Result
View All Result
Truth Hunters
No Result
View All Result

ਉਤਰਾਖੰਡ ਸੂਬੇ ਦੇ ਰਾਜਪਾਲ ਗੁਰਮੀਤ ਸਿੰਘ ਦਰਸ਼ਨ ਕਰਨ ਪਹੁੰਚੇ ਨਾਨਕਮਤਾ ਸਾਹਿਬ ਕਾਰਸੇਵਾ ਮੁਖੀ ਬਾਬਾ ਰਵੀਇੰਦਰ ਸਿੰਘ ਜੀ ਨਾਲ ਕੀਤੀ ਵਿਸ਼ੇਸ ਮੁਲਾਕ਼ਾਤ।

ਓਹਨਾਂ ਕਿਹਾ ਸਿੱਖ ਕੌਮ ਪਾਸ ਹੈ ਮੀਰੀ ਅਤੇ ਪੀਰੀ ਦਾ ਸਭ ਤੋਂ ਨਿਆਰਾ ਸਿਧਾਂਤ।

Truth Hunters by Truth Hunters
June 24, 2024
in उत्तरप्रदेश, उत्तराखंड, देश, धार्मिक, राजनीति, शिक्षा
0
ਉਤਰਾਖੰਡ ਸੂਬੇ ਦੇ ਰਾਜਪਾਲ ਗੁਰਮੀਤ ਸਿੰਘ ਦਰਸ਼ਨ ਕਰਨ ਪਹੁੰਚੇ ਨਾਨਕਮਤਾ ਸਾਹਿਬ ਕਾਰਸੇਵਾ ਮੁਖੀ ਬਾਬਾ ਰਵੀਇੰਦਰ ਸਿੰਘ ਜੀ ਨਾਲ ਕੀਤੀ ਵਿਸ਼ੇਸ ਮੁਲਾਕ਼ਾਤ।

ਉੱਤਰਾਖੰਡ ਦੇ ਗਵਰਨਰ ਗੁਰਮੀਤ ਸਿੰਘ ਅਤੇ ਬਾਬਾ ਰਵੀ ਇੰਦਰ ਸਿੰਘ ਦੀ।

0
SHARES
96
VIEWS
Share on FacebookShare on TwitterShare On whatsapp

ਐਤਵਾਰ ਨੂੰ ਰਾਜਪਾਲ ਗੁਰਮੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਵਿੱਤਰ ਪਿੱਪਲ ਦੀ ਪਰਿਕਰਮਾ ਵੀ ਕੀਤੀ।

ਰਾਜਪਾਲ ਸਰਦਾਰ ਗੁਰਮੀਤ ਸਿੰਘ ਨੇ ਅੱਜ ਵਿਸ਼ੇਸ਼ ਰੂਪ ਚ ਬਾਬਾ ਰਵੀ ਇੰਦਰ ਸਿੰਘ ਜੀ (ਕਾਰਸੇਵਾ) ਵਾਲਿਆਂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਕਾਰਸੇਵਾ ਵਾਲੇ ਮਹਾਪੁਰਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਸਮਾਜਿਕ ਤੇ ਪੰਥਕ ਕਾਰਜਾਂ ਵਿਚ ਕਾਰਸੇਵਾ ਦੇ ਯੋਗਦਾਨ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਪੁਰਖ ਗੁਰੂ ਸਾਹਿਬ ਜੀ ਵੱਲੋਂ ਬਖ਼ਸ਼ੇ ਪੀਰੀ ਦੇ ਸਿਧਾਂਤ ਤੇ ਪੂਰਨ ਰੂਪ ਵਿੱਚ ਪਹਿਰਾ ਦੇ ਰਹੇ ਹਨ।

ਇਲਾਹੀ ਕੀਰਤਨ ਸਰਵਣ ਕਰਦੇ ਹੋਏ ਰਾਜਪਾਲ ਗੁਰਮੀਤ ਸਿੰਘ ਅਤੇ ਬਾਬਾ ਰਵੀ ਇੰਦਰ ਸਿੰਘ ਜੀ।

ਰਾਜਪਾਲ ਸਰਦਾਰ ਗੁਰਮੀਤ ਸਿੰਘ ਨੇ ਅੱਗੇ ਕਿਹਾ ਕਿ ‘ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਇਆ ਹਾਂ। ਇਸ ਤੀਰਥ ਅਸਥਾਨ ਤੇ ਆਉਣ ਵਾਲਿਆਂ ਦੀ ਹਰ ਇੱਛਾ ਵਾਹਿਗੁਰੂ ਪੂਰੀ ਕਰਦਾ ਹੈ।

 ਉਨ੍ਹਾਂ ਕਿਹਾ ਕਿ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 14 ਸ਼ਬਦਾਂ ਦੇ ਮੂਲ ਮੰਤਰ ਦਾ ਹਰ ਸ਼ਬਦ ਸ਼ਕਤੀ ਰੱਖਦਾ ਹੈ ਅਤੇ ਸੇਵਾ ਦਾ ਪਾਠ ਪੜ੍ਹਾਉਂਦਾ ਹੈ। ਮੂਲ ਮੰਤਰ ਸਾਡੇ ਸਾਰਿਆਂ ਲਈ ਬਹੁਤ ਵਧੀਆ ਮਾਰਗ ਦਰਸ਼ਕ ਹੈ ਇਸਦੇ ਹਰੇਕ ਸ਼ਬਦ ਦਾ ਗਹਿਰਾ ਅਰਥ ਹੈ ਮੈਂ ਅਰਦਾਸ ਕਰਦਾ ਹਾਂ ਮੂਲ ਮੰਤਰ ਦੇ ਇਕ ਇਕ ਸ਼ਬਦ ਦਾ ਭਾਵ ਮੇਰੇ ਦਿਲ ਵਿੱਚ ਵਸ ਜਾਵੇ।

ਉਨ੍ਹਾਂ ਕਿਹਾ ਵਾਹਿਗੁਰੂ ਦਾ ਬੁਲਾਵਾ ਹੋਵੇ ਤਾਂ ਹੀ ਕਿਸੇ ਇਨਸਾਨ ਨੂੰ ਇਥੇ ਦਰਸ਼ਨ ਕਰਨ ਦੀ ਇਜਾਜ਼ਤ ਮਿਲਦੀ ਹੈ।

 ਉਨ੍ਹਾਂ ਕਿਹਾ ਕਿ ਮੈਂ ਇੱਕ 1996 ਤੋਂ 1999 ਤਕ ਆਪਣੀ ਪਲਟਨ ਕਮਾਂਡ ਕੀਤੀ ਸੀ ਜਦੋਂ ਮੈਂ ਕਰਨਲ ਸੀ ਤੇ ਵਾਹਿਗੁਰੂ ਨੇ ਆਸ਼ੀਰਵਾਦ ਦਿੱਤਾ ਕਿ ਉਸ ਤੋਂ ਬਾਅਦ ਜਰਨਲ ਬਣਾਇਆ ਅਤੇ ਗਵਰਨਰ ਬਣਾਇਆ ਮੈਂ ਤੇ ਜਦੋਂ ਇੱਥੇ ਆਉਂਦਾ ਹਾਂ ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣਾ ਅਭਾਰ ਪ੍ਰਗਟ ਕਰਦਾ ਹਾਂ

ਸਭ ਤੋਂ ਵੱਡੀ ਗੱਲ ਮੱਤ ਹੁੰਦੀ ਹੈ ਔਰ ਜੋ ਨਾਨਕ ਜੀ ਨੇ ਮੱਤ ਦਿੱਤੀ ਹੈ ਉਹ ਸਭ ਤੋਂ ਉੱਚੀ ਹੈ ਮੈਨੂੰ ਐਵੇਂ ਲੱਗਦਾ ਹੈ ਕਿ ਜੀਵਨ ਦੀ ਸਭ ਤੋਂ ਵੱਡੀ ਸੋਚ ਔਰ ਧਾਰਨਾ ਇਹੀ ਹੈ ਜੋ ਬਾਬਾ ਨਾਨਕ ਨੇ ਸਾਨੂੰ  ਦਿੱਤੀ ਹੈ।

ਐਤਵਾਰ ਨੂੰ ਰਾਜਪਾਲ ਗੁਰਮੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਵਿੱਤਰ ਪਿੱਪਲ ਦੀ ਪਰਿਕਰਮਾ ਵੀ ਕੀਤੀ। 

ਰਾਜਪਾਲ ਸਰਦਾਰ ਗੁਰਮੀਤ ਸਿੰਘ ਨੇ ਅੱਜ ਵਿਸ਼ੇਸ਼ ਰੂਪ ਚ ਬਾਬਾ ਰਵੀ ਇੰਦਰ ਸਿੰਘ ਜੀ (ਕਾਰਸੇਵਾ) ਵਾਲਿਆਂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਕਾਰਸੇਵਾ ਵਾਲੇ ਮਹਾਪੁਰਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਸਮਾਜਿਕ ਤੇ ਪੰਥਕ ਕਾਰਜਾਂ ਵਿਚ ਕਾਰਸੇਵਾ ਦੇ ਯੋਗਦਾਨ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਪੁਰਖ ਸਿਖਪੰਥ ਦੇ ਪੀਰੀ ਦੇ ਸਿਧਾਂਤ ਤੇ ਪੂਰਨ ਰੂਪ ਵਿੱਚ ਪਹਿਰਾ ਦੇ ਰਹੇ ਹਨ।

ਰਾਜਪਾਲ ਸਰਦਾਰ ਗੁਰਮੀਤ ਸਿੰਘ ਨੇ ਅੱਗੇ ਕਿਹਾ ਕਿ ‘ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਇਆ ਹਾਂ। ਇਸ ਤੀਰਥ ਅਸਥਾਨ ਤੇ ਆਉਣ ਵਾਲਿਆਂ ਦੀ ਹਰ ਇੱਛਾ ਵਾਹਿਗੁਰੂ ਪੂਰੀ ਕਰਦਾ ਹੈ।

 ਉਨ੍ਹਾਂ ਕਿਹਾ ਕਿ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 14 ਸ਼ਬਦਾਂ ਦੇ ਮੂਲ ਮੰਤਰ ਦਾ ਹਰ ਸ਼ਬਦ ਸ਼ਕਤੀ ਰੱਖਦਾ ਹੈ ਅਤੇ ਸੇਵਾ ਦਾ ਪਾਠ ਪੜ੍ਹਾਉਂਦਾ ਹੈ। ਮੂਲ ਮੰਤਰ ਸਾਡੇ ਸਾਰਿਆਂ ਲਈ ਬਹੁਤ ਵਧੀਆ ਮਾਰਗ ਦਰਸ਼ਕ ਹੈ ਇਸਦੇ ਹਰੇਕ ਸ਼ਬਦ ਦਾ ਗਹਿਰਾ ਅਰਥ ਹੈ ਮੈਂ ਅਰਦਾਸ ਕਰਦਾ ਹਾਂ ਮੂਲ ਮੰਤਰ ਦੇ ਇਕ ਇਕ ਸ਼ਬਦ ਦਾ ਭਾਵ ਮੇਰੇ ਦਿਲ ਵਿੱਚ ਵਸ ਜਾਵੇ। 

ਉਨ੍ਹਾਂ ਕਿਹਾ ਵਾਹਿਗੁਰੂ ਦਾ ਬੁਲਾਵਾ ਹੋਵੇ ਤਾਂ ਹੀ ਕਿਸੇ ਇਨਸਾਨ ਨੂੰ ਇਥੇ ਦਰਸ਼ਨ ਕਰਨ ਦੀ ਇਜਾਜ਼ਤ ਮਿਲਦੀ ਹੈ।

 ਉਨ੍ਹਾਂ ਕਿਹਾ ਕਿ ਮੈਂ ਇੱਕ 1996 ਤੋਂ 1999 ਤਕ ਆਪਣੀ ਪਲਟਨ ਕਮਾਂਡ ਕੀਤੀ ਸੀ ਜਦੋਂ ਮੈਂ ਕਰਨਲ ਸੀ ਤੇ ਵਾਹਿਗੁਰੂ ਨੇ ਆਸ਼ੀਰਵਾਦ ਦਿੱਤਾ ਕਿ ਉਸ ਤੋਂ ਬਾਅਦ ਜਰਨਲ ਬਣਾਇਆ ਅਤੇ ਗਵਰਨਰ ਬਣਾਇਆ ਮੈਂ ਤੇ ਜਦੋਂ ਇੱਥੇ ਆਉਂਦਾ ਹਾਂ ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣਾ ਅਭਾਰ ਪ੍ਰਗਟ ਕਰਦਾ ਹਾਂ 

ਸਭ ਤੋਂ ਵੱਡੀ ਗੱਲ ਮੱਤ ਹੁੰਦੀ ਹੈ ਔਰ ਜੋ ਨਾਨਕ ਜੀ ਨੇ ਮੱਤ ਦਿੱਤੀ ਹੈ ਉਹ ਸਭ ਤੋਂ ਉੱਚੀ ਹੈ ਮੈਨੂੰ ਐਵੇਂ ਲੱਗਦਾ ਹੈ ਕਿ ਜੀਵਨ ਦੀ ਸਭ ਤੋਂ ਵੱਡੀ ਸੋਚ ਔਰ ਧਾਰਨਾ ਇਹੀ ਹੈ ਜੋ ਬਾਬਾ ਨਾਨਕ ਨੇ ਸਾਨੂੰ  ਦਿੱਤੀ ਹੈ।

Truth Hunters
Previous Post

ਅਮਰੀਕਾ ਚ ਜਲੰਧਰ ਦੀਆਂ 2 ਭੈਣਾਂ ਤੇ ਹੋਈ ਗੋਲੀਬਾਰੀ

Next Post

ਕੈਨੇਡਾ ਵਿੱਚ ਸਟੱਡੀ ਕਰਨ ਜਾ ਰਹੇ ਵਿਦਿਆਰਥੀਆਂ ਲਈ ਆਈ ਮਾੜੀ ਖ਼ਬਰ!

truthhunters.in is daily hindi news website of Uttar Pradesh & Uttarakhand. Get latest and breaking news from Uttar Pradesh including Uttarakhand.

  • Trending
  • Comments
  • Latest
ਨਾਨਕਮਤਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਪੁੱਟੀ ਨਵੀਂ ਪੁਲਾਂਘ।

June 13, 2024

ਰੀਠਾ ਸਾਹਿਬ ਜਾਣ ਵਾਲੀਆਂ ਸੰਗਤਾਂ ਤੇ ਜਾਨਲੇਵਾ ਹਮਲਾ ਕਰਨ ਵਾਲੇ ਜਲਦ ਹੋਣਗੇ ਸਲਾਖਾਂ ਦੇ ਪਿੱਛੇ !?

June 11, 2024

विवाहिता महिला तीन बच्चों को छोड़ कर हुई लापता

May 7, 2024

ਭਾਰਤ ਦਾ ਅਜਿਹਾ ਪਾਸਪੋਰਟ ਜਿਸ ਤੇ ਬਿਨਾਂ ਵੀਜ਼ੇ ਦੇ ਕਿਸੇ ਵੀ ਦੇਸ਼ ਵਿਚ ਦਾਖਲ ਹੋ ਸਕਦਾ ਹੈ ਅਤੇ ਵਿਦੇਸ਼ਾਂ ਵਿਚ ਹੁੰਦਾ ਹੈ V.V.I.P.

May 8, 2024

जमानत लेने पहुँचे जमानतदार को न्यायधीश ने भेजा जेल

0

प्रताप सिटी कॉलोनी के फेस 2 की विकास अनुमति निरस्त

0

तहसीलदार ज्योति लक्षकार पर रिश्वत लेने का आरोप, निलंबित

0

 तीन बच्चों व पति को छोड़ महिला गयी प्रेमी के साथ 

0
ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ  ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਵੱਲੋਂ ਅਜਨਾਲਾ ਹਲਕੇ ਵਿੱਚ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ।

September 12, 2025
Uttrakhand ਯੂਪੀ ਦੇ ਵਿੱਚ ਸਿੱਖੀ ਦਾ ਧੁਰਾ ਗੁ: ਨਾਨਕਪੁਰੀ ਸਾਹਿਬ (ਟਾਂਡਾ)

August 24, 2025
ਰਾਜਸਥਾਨ ਵਿੱਚ ਪੰਜਾਬ ਦੇ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ: ਕੜਾ-ਕ੍ਰਿਪਾਨ ਹਟਾਉਣ ਲਈ ਕਿਹਾ ਗਿਆ

July 28, 2025
ਬੈਂਗਲੁਰੂ ਭਗਦੜ: RCB ਦੇ ਜਸ਼ਨ ਦੌਰਾਨ 11 ਲੋਕਾਂ ਦੀ ਮੌਤ, 47 ਜ਼ਖਮੀ

June 5, 2025

Recent News

34

94

10

Stay Connected test

  • 23.9k Followers

Follow Us

Browse by Category

  • Discovery all over world
  • Uncategorized
  • उत्तरप्रदेश
  • उत्तराखंड
  • क्राइम
  • गैजेट्स
  • टेक्नोलॉजी
  • देश
  • धार्मिक
  • मनोरंजन
  • राजनीति
  • लाइफस्टाइल
  • विदेश
  • व्यापार
  • शिक्षा

Recent News

ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ  ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਵੱਲੋਂ ਅਜਨਾਲਾ ਹਲਕੇ ਵਿੱਚ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ।

ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਵੱਲੋਂ ਅਜਨਾਲਾ ਹਲਕੇ ਵਿੱਚ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ।

September 12, 2025
Uttrakhand ਯੂਪੀ ਦੇ ਵਿੱਚ ਸਿੱਖੀ ਦਾ ਧੁਰਾ ਗੁ: ਨਾਨਕਪੁਰੀ ਸਾਹਿਬ (ਟਾਂਡਾ)

Uttrakhand ਯੂਪੀ ਦੇ ਵਿੱਚ ਸਿੱਖੀ ਦਾ ਧੁਰਾ ਗੁ: ਨਾਨਕਪੁਰੀ ਸਾਹਿਬ (ਟਾਂਡਾ)

August 24, 2025
  • About
  • Advertise
  • Privacy & Policy
  • Contact

© 2024 All Right Reserved Truth Hunters - Hosted by Webmitr.