• About
  • Advertise
  • Privacy & Policy
  • Contact
Truth Hunters
Advertisement
  • होम
  • देश
  • विदेश
  • उत्तरप्रदेश
  • उत्तराखंड
  • क्राइम
  • राजनीति
  • गैजेट्स
  • टेक्नोलॉजी
  • धार्मिक
  • मनोरंजन
  • लाइफस्टाइल
  • व्यापार
  • शिक्षा
No Result
View All Result
  • होम
  • देश
  • विदेश
  • उत्तरप्रदेश
  • उत्तराखंड
  • क्राइम
  • राजनीति
  • गैजेट्स
  • टेक्नोलॉजी
  • धार्मिक
  • मनोरंजन
  • लाइफस्टाइल
  • व्यापार
  • शिक्षा
No Result
View All Result
Truth Hunters
No Result
View All Result

ਕੈਨੇਡਾ ਵਿੱਚ ਸਟੱਡੀ ਕਰਨ ਜਾ ਰਹੇ ਵਿਦਿਆਰਥੀਆਂ ਲਈ ਆਈ ਮਾੜੀ ਖ਼ਬਰ!

ਕੈਨੇਡਾ ਨੇ ਪੋਸਟ-ਗ੍ਰੈਜੂਏਸ਼ਨ ਮਗਰੋਂ ਪੋਰਟ ਐਂਟਰੀ ਅਤੇ ਵਰਕ ਪਰਮਿਟ ਕੀਤਾ ਬੰਦ

Truth Hunters by Truth Hunters
June 27, 2024
in देश, विदेश, शिक्षा
0
ਕੈਨੇਡਾ ਵਿੱਚ ਸਟੱਡੀ ਕਰਨ ਜਾ ਰਹੇ ਵਿਦਿਆਰਥੀਆਂ ਲਈ ਆਈ ਮਾੜੀ ਖ਼ਬਰ!
0
SHARES
15
VIEWS
Share on FacebookShare on TwitterShare On whatsapp

ਕੈਨੇਡਾ ਨੇ ਪੋਰਟ ਐਂਟਰੀ ਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਮਿਲਣ ਵਾਲੇ ਵਰਕ ਪਰਮਿਟ ਨੂੰ ਖ਼ਤਮ ਕਰ ਦਿੱਤਾ ਹੈ।

ਕੈਨੇਡਾ ਨੇ ਵਿਦੇਸ਼ੀ ਨਾਗਰਿਕਾਂ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੇਣ ਦੀ ਸੁਵਿਧਾ ਵਿੱਚ ਅਹਿਮ ਬਦਲਾਅ ਕੀਤੇ ਹਨ। ‘ਫਲੈਗਪੋਲਿੰਗ’ ਨੂੰ ਰੋਕਣ ਲਈ ਸਰਹੱਦ ‘ਤੇ ਅਰਜ਼ੀ ਦੇਣ ਤੋਂ ਰੋਕਿਆ ਗਿਆ ਹੈ।

ਇਹ ਇੱਕ ਅਜਿਹੀ ਵਿਵਸਥਾ ਸੀ ਜਿਸ ਵਿੱਚ ਅਸਥਾਈ ਨਿਵਾਸੀ ਜਲਦ ਹੀ ਵਰਕ ਪਰਮਿਟ ਹਾਸਿਲ ਕਰ ਲੈਂਦੇ ਸਨ ਤੇ ਇੱਕ ਵਾਰ ਦੇਸ਼ ਤੋਂ ਬਾਹਰ ਜਾਣ ਤੋਂ ਬਾਅਦ ਜਲਦ ਹੀ ਦੁਬਾਰਾ ਦੇਸ਼ ਵਿੱਚ ਦਾਖ਼ਲ ਹੋ ਜਾਂਦੇ ਸਨ।

ਇਸ ਕਦਮ ਦਾ ਮਕਸਦ ਸਰਹੱਦੀ ਇਲਾਕਿਆਂ ਨੂੰ ਬਿਹਤਰ ਬਣਾਉਣਾ ਤੇ ਉੱਥੇ ਤਣਾਅ ਨੂੰ ਘਟਾਉਣਾ ਸੀ।

ਇਸ ਮਾਮਲੇ ਬਾਰੀ ਜਾਣਕਾਰੀ ਦਿੰਦਿਆਂ ਇੰਮੀਗ੍ਰੇਸ਼ਨ, ਰਫ਼ਿਊਜ਼ੀ ਤੇ ਸਿਟੀਜ਼ਨ ਵਿਭਾਗ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਦਿੱਤੀ ਗਈ ਹੈ।

ਫਲੈਗਪੋਲਿੰਗ ਨੂੰ ਰੋਕਣ ਲਈ ਚੁੱਕਿਆ ਕਦਮ

ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ, ਵੱਲੋਂ ਵਿਦੇਸ਼ੀ ਨਾਗਰਿਕ ਹੁਣ ਸਰਹੱਦ ‘ਤੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਦੇ ਇਹ ਹੁਕਮ ਫ਼ੌਰੀ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਪਾਅ ‘ਫਲੈਗਪੋਲਿੰਗ’ ਨੂੰ ਘੱਟ ਕਰਨ ਦਾ ਇੱਕ ਜ਼ਰੀਆ ਸਾਬਤ ਹੋਵੇਗਾ।

ਫ਼ਲੈਗਪੋਲਿੰਗ ਉਸ ਨੂੰ ਕਿਹਾ ਜਾਂਦਾ ਹੈ, ਜਦੋਂ ਕੈਨੇਡਾ ਦੇ ਅਸਥਾਈ ਨਿਵਾਸੀ ਦੇਸ਼ ਛੱਡ ਕੇ ਆਨਲਾਈਨ ਕੰਮ ਜਾਂ ਅਧਿਐਨ ਪਰਮਿਟ ਲਈ ਦਿੱਤੀ ਗਈ ਅਰਜ਼ੀ ਦੇ ਉਡੀਕ ਸਮੇਂ ਨੂੰ ਪੂਰਾ ਨਹੀਂ ਕਰਦੇ। ਬਲਕਿ ਉਹ ਉਸੇ ਦਿਨ ਇਮੀਗ੍ਰੇਸ਼ਨ ਸੇਵਾਵਾਂ ਪ੍ਰਾਪਤ ਕਰਨ ਲਈ ਦੇਸ਼ ਛੱਡ ਕੇ ਬਾਹਰ ਜਾਣ ਤੋਂ ਬਾਅਦ ਤੁਰੰਤ ਦੁਬਾਰਾ ਦਾਖ਼ਲ ਹੋ ਜਾਂਦੇ ਹਨ।

ਫ਼ਲੈਗਪੋਲਿੰਗ ਨਾਲ ਸਰਹੱਦ ‘ਤੇ ਭੀੜ ਵੱਧਦੀ ਹੈ ਤੇ ਇਸ ਨਾਲ ਅਹਿਮ ਸਰੋਤਾਂ ਦੀ ਸਹੀ ਵਰਤੋਂ ਵਿੱਚ ਦਿੱਕਤਾਂ ਆਉਂਦੀਆਂ ਹਨ।

ਇਹ ਸਰਹੱਦ ਉੱਤੇ ਤੈਨਾਤ ਅਫਸਰਾਂ ਨੂੰ ਲੋੜੀਂਦੇ ਕਾਨੂੰਨ ਲਾਗੂ ਕਰਨ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ ਤੇ ਯਾਤਰੀਆਂ ਦੇ ਨਾਲ-ਨਾਲ ਸਰਹੱਦ ਤੋਂ ਹੋਣ ਵਾਲੀ ਸ਼ਿੰਪਿੰਗ ’ਤੇ ਵੀ ਇਸ ਦਾ ਅਸਰ ਪੈਂਦਾ ਹੈ।

ਕੈਨੇਡਾ ਸਰਕਾਰ ਦਾ ਕੀ ਕਹਿਣਾ ਹੈ

1 ਮਾਰਚ, 2023 ਤੋਂ 29 ਫਰਵਰੀ, 2024 ਤੱਕ, ਪੋਸਟ ਗ੍ਰੈਜੂਏਟ ਵਰ ਪਰਮਿਟ ਬਿਨੈਕਾਰ, ਫਲੈਗਪੋਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਕੁੱਲ ਗਿਣਤੀ ਦਾ ਤਕਰੀਬਨ ਪੰਜਵਾਂ ਹਿੱਸਾ ਸੀ।

ਕੈਨੇਡਾ ਸਰਕਾਰ ਬਿਨੈਕਾਰਾਂ ਨੂੰ ਫਲੈਗਪੋਲ ਦੀ ਬਜਾਇ ਕੈਨੇਡਾ ਵਿੱਚ ਅਪਲਾਈ ਕਰਨ ਲਈ ਉਤਸ਼ਾਹਿਤ ਕਰਨ ਲਈ ਉਪਾਅ ਕਰ ਰਹੀ ਹੈ।

ਮਾਰਕ ਮਿਲਰ ਨੇ ਕਿਹਾ, “ਅਸੀਂ ਪ੍ਰਕਿਰਿਆ ਦੇ ਸਮੇਂ ਵਿੱਚ ਸੁਧਾਰ ਕਰਨਾ ਜਾਰੀ ਰੱਖਦੇ ਹਾਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਤੇਜ਼ ਕਰਨ ਵਿੱਚ ਮਦਦ ਕਰਨ ਲਈ ਇੱਕ ਵਧੇਰੇ ਏਕੀਕ੍ਰਿਤ, ਆਧੁਨਿਕ ਅਤੇ ਕੇਂਦਰੀਕ੍ਰਿਤ ਕਾਰਜਸ਼ੀਲ ਪ੍ਰਣਾਲੀ ਤਿਆਰ ਕਰਨ ਵੱਲ ਵੱਧ ਰਹੇ ਹਾਂ।”

ਉਨ੍ਹਾਂ ਕਿਹਾ, “ਅੱਜ ਐਲਾਨੀ ਗਈ ਤਬਦੀਲੀ ਬਿਨੈਕਾਰਾਂ ਵਿੱਚ ਨਿਰਪੱਖਤਾ ਨੂੰ ਵਧਾਉਂਦੀ ਹੈ ਅਤੇ ਇਹ ਇੱਕ ਹੋਰ ਕਦਮ ਹੈ ਜੋ ਕੈਨੇਡਾ ਸਰਕਾਰ ਫਲੈਗਪੋਲਿੰਗ ਨੂੰ ਘਟਾਉਣ ਲਈ ਚੁੱਕ ਰਹੀ ਹੈ।”

“ਅਸੀਂ ਫ਼ਲੈਗਪੋਲਿੰਗ ਨੂੰ ਘਟਾਉਣ ਦੇ ਤਰੀਕਿਆਂ ਦੀ ਭਾਲ ਕਰਨਾ ਜਾਰੀ ਰੱਖਾਂਗੇ ਤਾਂ ਜੋ ਅਮਰੀਕਾ ਨਾਲ ਸਾਡੀ ਸਾਂਝੀ ਸਰਹੱਦ ਸੁਚਾਰੂ ਅਤੇ ਸਹੀ ਤਰੀਕੇ ਨਾਲ ਚੱਲ ਸਕੇ, ਜਿਸ ਨਾਲ ਸਾਡੇ ਦੋਵਾਂ ਦੇਸ਼ਾਂ ਨੂੰ ਫ਼ਾਇਦਾ ਹੋ ਸਕੇ।”

canadian-college-revokes international-students-including-indians

ਸਟੱਡੀ ਵੀਜ਼ਾ ਨਾਲ ਸਬੰਧਿਤ ਤੱਥ

ਬਹੁਤੇ ਮਾਮਲਿਆਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਪੜ੍ਹਾਈ ਖ਼ਤਮ ਹੋਣ ਦੇ 90 ਦਿਨ ਬਾਅਦ ਉਨ੍ਹਾਂ ਦਾ ਸਟੱਡੀ ਪਰਮਿਟ ਵੀ ਖ਼ਤਮ ਹੋ ਜਾਂਦਾ ਹੈ।

ਜਦੋਂ ਕੋਈ ਕੌਮਾਂਤਰੀ ਵਿਦਿਆਰਥੀ ਸਟੱਡੀ ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਹੀ ਪੋਸਟ ਗ੍ਰੇਜੂਟਏਟ ਵਰਕ ਪਰਮਿਟ ਲਈ ਅਪਲਾਈ ਕਰ ਦਿੰਦਾ ਹੈ ਤਾਂ ਉਸ ਨੂੰ ਫ਼ੁੱਲ-ਟਾਈਮ ਕੰਮ ਕਰਨ ਦੀ ਇਜ਼ਾਜਤ ਹੁੰਦੀ ਹੈ।

ਅਜਿਹੇ ਵਿੱਚ ਇੱਕ ਆਟੋਮੇਟਿਡ ਲੈਟਰ ਮੇਲ ਜ਼ਰੀਏ ਮਿਲਦੀ ਹੈ ਜੋ ਉਹ ਆਪਣੇ ਕੰਮ ਵਾਲੀ ਥਾਂ ਉੱਤੇ ਦਿਖਾਕੇ ਕੰਮ ਲੈ ਸਕਦਾ ਹੈ।

ਹਾਲ ਹੀ ਵਿੱਚ ਕੈਨੇਡਾ ਦੇ 12 ਸੈਂਟਰਾਂ ਵਿੱਚ ਫ਼ਲੈਗਪੋਲਿੰਗ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਘੰਟੇ ਵੀ ਘਟਾਏ ਗਏ ਹਨ ਤਾਂ ਜੋ ਸਰਹੱਦ ਉੱਤੇ ਤੈਨਾਤ ਅਧਿਕਾਰੀ ਬਿਹਤਰ ਤਰੀਕੇ ਨਾਲ ਕੰਮ ਕਰ ਸਕਣ।

ਕੈਨੇਡਾ ਨੇ ਪੋਰਟ ਐਂਟਰੀ ‘ਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਮਿਲਣ ਵਾਲੇ ਵਰਕ ਪਰਮਿਟ ਨੂੰ ਖ਼ਤਮ ਕਰ ਦਿੱਤਾ ਹੈ।

ਕੈਨੇਡਾ ਨੇ ਵਿਦੇਸ਼ੀ ਨਾਗਰਿਕਾਂ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੇਣ ਦੀ ਸੁਵਿਧਾ ਵਿੱਚ ਅਹਿਮ ਬਦਲਾਅ ਕੀਤੇ ਹਨ। ‘ਫਲੈਗਪੋਲਿੰਗ’ ਨੂੰ ਰੋਕਣ ਲਈ ਸਰਹੱਦ ‘ਤੇ ਅਰਜ਼ੀ ਦੇਣ ਤੋਂ ਰੋਕਿਆ ਗਿਆ ਹੈ।

ਇਹ ਇੱਕ ਅਜਿਹੀ ਵਿਵਸਥਾ ਸੀ ਜਿਸ ਵਿੱਚ ਅਸਥਾਈ ਨਿਵਾਸੀ ਜਲਦ ਹੀ ਵਰਕ ਪਰਮਿਟ ਹਾਸਿਲ ਕਰ ਲੈਂਦੇ ਸਨ ਤੇ ਇੱਕ ਵਾਰ ਦੇਸ਼ ਤੋਂ ਬਾਹਰ ਜਾਣ ਤੋਂ ਬਾਅਦ ਜਲਦ ਹੀ ਦੁਬਾਰਾ ਦੇਸ਼ ਵਿੱਚ ਦਾਖ਼ਲ ਹੋ ਜਾਂਦੇ ਸਨ।

ਇਸ ਕਦਮ ਦਾ ਮਕਸਦ ਸਰਹੱਦੀ ਇਲਾਕਿਆਂ ਨੂੰ ਬਿਹਤਰ ਬਣਾਉਣਾ ਤੇ ਉੱਥੇ ਤਣਾਅ ਨੂੰ ਘਟਾਉਣਾ ਸੀ।

ਇਸ ਮਾਮਲੇ ਬਾਰੀ ਜਾਣਕਾਰੀ ਦਿੰਦਿਆਂ ਇੰਮੀਗ੍ਰੇਸ਼ਨ, ਰਫ਼ਿਊਜ਼ੀ ਤੇ ਸਿਟੀਜ਼ਨ ਵਿਭਾਗ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਦਿੱਤੀ ਗਈ ਹੈ।

ਫਲੈਗਪੋਲਿੰਗ ਨੂੰ ਰੋਕਣ ਦੀ ਕੋਸ਼ਿਸ਼

ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ, ਵੱਲੋਂ ਵਿਦੇਸ਼ੀ ਨਾਗਰਿਕ ਹੁਣ ਸਰਹੱਦ ‘ਤੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਦੇ ਇਹ ਹੁਕਮ ਫ਼ੌਰੀ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਪਾਅ ‘ਫਲੈਗਪੋਲਿੰਗ’ ਨੂੰ ਘੱਟ ਕਰਨ ਦਾ ਇੱਕ ਜ਼ਰੀਆ ਸਾਬਤ ਹੋਵੇਗਾ।

ਫ਼ਲੈਗਪੋਲਿੰਗ ਉਸ ਨੂੰ ਕਿਹਾ ਜਾਂਦਾ ਹੈ, ਜਦੋਂ ਕੈਨੇਡਾ ਦੇ ਅਸਥਾਈ ਨਿਵਾਸੀ ਦੇਸ਼ ਛੱਡ ਕੇ ਆਨਲਾਈਨ ਕੰਮ ਜਾਂ ਅਧਿਐਨ ਪਰਮਿਟ ਲਈ ਦਿੱਤੀ ਗਈ ਅਰਜ਼ੀ ਦੇ ਉਡੀਕ ਸਮੇਂ ਨੂੰ ਪੂਰਾ ਨਹੀਂ ਕਰਦੇ। ਬਲਕਿ ਉਹ ਉਸੇ ਦਿਨ ਇਮੀਗ੍ਰੇਸ਼ਨ ਸੇਵਾਵਾਂ ਪ੍ਰਾਪਤ ਕਰਨ ਲਈ ਦੇਸ਼ ਛੱਡ ਕੇ ਬਾਹਰ ਜਾਣ ਤੋਂ ਬਾਅਦ ਤੁਰੰਤ ਦੁਬਾਰਾ ਦਾਖ਼ਲ ਹੋ ਜਾਂਦੇ ਹਨ।

ਫ਼ਲੈਗਪੋਲਿੰਗ ਨਾਲ ਸਰਹੱਦ ‘ਤੇ ਭੀੜ ਵੱਧਦੀ ਹੈ ਤੇ ਇਸ ਨਾਲ ਅਹਿਮ ਸਰੋਤਾਂ ਦੀ ਸਹੀ ਵਰਤੋਂ ਵਿੱਚ ਦਿੱਕਤਾਂ ਆਉਂਦੀਆਂ ਹਨ।

ਇਹ ਸਰਹੱਦ ਉੱਤੇ ਤੈਨਾਤ ਅਫਸਰਾਂ ਨੂੰ ਲੋੜੀਂਦੇ ਕਾਨੂੰਨ ਲਾਗੂ ਕਰਨ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ ਤੇ ਯਾਤਰੀਆਂ ਦੇ ਨਾਲ-ਨਾਲ ਸਰਹੱਦ ਤੋਂ ਹੋਣ ਵਾਲੀ ਸ਼ਿੰਪਿੰਗ ’ਤੇ ਵੀ ਇਸ ਦਾ ਅਸਰ ਪੈਂਦਾ ਹੈ।

ਕੈਨੇਡਾ ਸਰਕਾਰ ਦਾ ਕੀ ਕਹਿਣਾ ਹੈ

1 ਮਾਰਚ, 2023 ਤੋਂ 29 ਫਰਵਰੀ, 2024 ਤੱਕ, ਪੋਸਟ ਗ੍ਰੈਜੂਏਟ ਵਰ ਪਰਮਿਟ ਬਿਨੈਕਾਰ, ਫਲੈਗਪੋਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਕੁੱਲ ਗਿਣਤੀ ਦਾ ਤਕਰੀਬਨ ਪੰਜਵਾਂ ਹਿੱਸਾ ਸੀ।

ਕੈਨੇਡਾ ਸਰਕਾਰ ਬਿਨੈਕਾਰਾਂ ਨੂੰ ਫਲੈਗਪੋਲ ਦੀ ਬਜਾਇ ਕੈਨੇਡਾ ਵਿੱਚ ਅਪਲਾਈ ਕਰਨ ਲਈ ਉਤਸ਼ਾਹਿਤ ਕਰਨ ਲਈ ਉਪਾਅ ਕਰ ਰਹੀ ਹੈ।

ਮਾਰਕ ਮਿਲਰ ਨੇ ਕਿਹਾ, “ਅਸੀਂ ਪ੍ਰਕਿਰਿਆ ਦੇ ਸਮੇਂ ਵਿੱਚ ਸੁਧਾਰ ਕਰਨਾ ਜਾਰੀ ਰੱਖਦੇ ਹਾਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਤੇਜ਼ ਕਰਨ ਵਿੱਚ ਮਦਦ ਕਰਨ ਲਈ ਇੱਕ ਵਧੇਰੇ ਏਕੀਕ੍ਰਿਤ, ਆਧੁਨਿਕ ਅਤੇ ਕੇਂਦਰੀਕ੍ਰਿਤ ਕਾਰਜਸ਼ੀਲ ਪ੍ਰਣਾਲੀ ਤਿਆਰ ਕਰਨ ਵੱਲ ਵੱਧ ਰਹੇ ਹਾਂ।”

ਉਨ੍ਹਾਂ ਕਿਹਾ, “ਅੱਜ ਐਲਾਨੀ ਗਈ ਤਬਦੀਲੀ ਬਿਨੈਕਾਰਾਂ ਵਿੱਚ ਨਿਰਪੱਖਤਾ ਨੂੰ ਵਧਾਉਂਦੀ ਹੈ ਅਤੇ ਇਹ ਇੱਕ ਹੋਰ ਕਦਮ ਹੈ ਜੋ ਕੈਨੇਡਾ ਸਰਕਾਰ ਫਲੈਗਪੋਲਿੰਗ ਨੂੰ ਘਟਾਉਣ ਲਈ ਚੁੱਕ ਰਹੀ ਹੈ।”

“ਅਸੀਂ ਫ਼ਲੈਗਪੋਲਿੰਗ ਨੂੰ ਘਟਾਉਣ ਦੇ ਤਰੀਕਿਆਂ ਦੀ ਭਾਲ ਕਰਨਾ ਜਾਰੀ ਰੱਖਾਂਗੇ ਤਾਂ ਜੋ ਅਮਰੀਕਾ ਨਾਲ ਸਾਡੀ ਸਾਂਝੀ ਸਰਹੱਦ ਸੁਚਾਰੂ ਅਤੇ ਸਹੀ ਤਰੀਕੇ ਨਾਲ ਚੱਲ ਸਕੇ, ਜਿਸ ਨਾਲ ਸਾਡੇ ਦੋਵਾਂ ਦੇਸ਼ਾਂ ਨੂੰ ਫ਼ਾਇਦਾ ਹੋ ਸਕੇ।”

ਸਟੱਡੀ ਵੀਜ਼ਾ ਨਾਲ ਸਬੰਧਿਤ ਤੱਥ

ਬਹੁਤੇ ਮਾਮਲਿਆਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਪੜ੍ਹਾਈ ਖ਼ਤਮ ਹੋਣ ਦੇ 90 ਦਿਨ ਬਾਅਦ ਉਨ੍ਹਾਂ ਦਾ ਸਟੱਡੀ ਪਰਮਿਟ ਵੀ ਖ਼ਤਮ ਹੋ ਜਾਂਦਾ ਹੈ।

ਜਦੋਂ ਕੋਈ ਕੌਮਾਂਤਰੀ ਵਿਦਿਆਰਥੀ ਸਟੱਡੀ ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਹੀ ਪੋਸਟ ਗ੍ਰੇਜੂਟਏਟ ਵਰਕ ਪਰਮਿਟ ਲਈ ਅਪਲਾਈ ਕਰ ਦਿੰਦਾ ਹੈ ਤਾਂ ਉਸ ਨੂੰ ਫ਼ੁੱਲ-ਟਾਈਮ ਕੰਮ ਕਰਨ ਦੀ ਇਜ਼ਾਜਤ ਹੁੰਦੀ ਹੈ।

ਅਜਿਹੇ ਵਿੱਚ ਇੱਕ ਆਟੋਮੇਟਿਡ ਲੈਟਰ ਮੇਲ ਜ਼ਰੀਏ ਮਿਲਦੀ ਹੈ ਜੋ ਉਹ ਆਪਣੇ ਕੰਮ ਵਾਲੀ ਥਾਂ ਉੱਤੇ ਦਿਖਾਕੇ ਕੰਮ ਲੈ ਸਕਦਾ ਹੈ।

ਹਾਲ ਹੀ ਵਿੱਚ ਕੈਨੇਡਾ ਦੇ 12 ਸੈਂਟਰਾਂ ਵਿੱਚ ਫ਼ਲੈਗਪੋਲਿੰਗ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਘੰਟੇ ਵੀ ਘਟਾਏ ਗਏ ਹਨ ਤਾਂ ਜੋ ਸਰਹੱਦ ਉੱਤੇ ਤੈਨਾਤ ਅਧਿਕਾਰੀ ਬਿਹਤਰ ਤਰੀਕੇ ਨਾਲ ਕੰਮ ਕਰ ਸਕਣ।

Truth Hunters
Previous Post

ਉਤਰਾਖੰਡ ਸੂਬੇ ਦੇ ਰਾਜਪਾਲ ਗੁਰਮੀਤ ਸਿੰਘ ਦਰਸ਼ਨ ਕਰਨ ਪਹੁੰਚੇ ਨਾਨਕਮਤਾ ਸਾਹਿਬ ਕਾਰਸੇਵਾ ਮੁਖੀ ਬਾਬਾ ਰਵੀਇੰਦਰ ਸਿੰਘ ਜੀ ਨਾਲ ਕੀਤੀ ਵਿਸ਼ੇਸ ਮੁਲਾਕ਼ਾਤ।

Next Post

JATT & JULIET-3: ਇਕ ਵਾਰ ਫਿਰ ਚੱਲਿਆ ਦਿਲਜੀਤ ਅਤੇ ਨੀਰੂ ਬਾਜਵਾ ਦਾ ਜਾਦੂ, ਜੱਟ ਐਂਡ ਜੂਲੀਅਟ-3 ਨੇ ਕੀਤੀ ਪਹਿਲੇ ਦਿਨ ਬੰਪਰ ਕਮਾਈl

truthhunters.in is daily hindi news website of Uttar Pradesh & Uttarakhand. Get latest and breaking news from Uttar Pradesh including Uttarakhand.

  • Trending
  • Comments
  • Latest
ਨਾਨਕਮਤਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਪੁੱਟੀ ਨਵੀਂ ਪੁਲਾਂਘ।

June 13, 2024

ਰੀਠਾ ਸਾਹਿਬ ਜਾਣ ਵਾਲੀਆਂ ਸੰਗਤਾਂ ਤੇ ਜਾਨਲੇਵਾ ਹਮਲਾ ਕਰਨ ਵਾਲੇ ਜਲਦ ਹੋਣਗੇ ਸਲਾਖਾਂ ਦੇ ਪਿੱਛੇ !?

June 11, 2024

विवाहिता महिला तीन बच्चों को छोड़ कर हुई लापता

May 7, 2024

ਭਾਰਤ ਦਾ ਅਜਿਹਾ ਪਾਸਪੋਰਟ ਜਿਸ ਤੇ ਬਿਨਾਂ ਵੀਜ਼ੇ ਦੇ ਕਿਸੇ ਵੀ ਦੇਸ਼ ਵਿਚ ਦਾਖਲ ਹੋ ਸਕਦਾ ਹੈ ਅਤੇ ਵਿਦੇਸ਼ਾਂ ਵਿਚ ਹੁੰਦਾ ਹੈ V.V.I.P.

May 8, 2024

जमानत लेने पहुँचे जमानतदार को न्यायधीश ने भेजा जेल

0

प्रताप सिटी कॉलोनी के फेस 2 की विकास अनुमति निरस्त

0

तहसीलदार ज्योति लक्षकार पर रिश्वत लेने का आरोप, निलंबित

0

 तीन बच्चों व पति को छोड़ महिला गयी प्रेमी के साथ 

0
ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ  ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਵੱਲੋਂ ਅਜਨਾਲਾ ਹਲਕੇ ਵਿੱਚ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ।

September 12, 2025
Uttrakhand ਯੂਪੀ ਦੇ ਵਿੱਚ ਸਿੱਖੀ ਦਾ ਧੁਰਾ ਗੁ: ਨਾਨਕਪੁਰੀ ਸਾਹਿਬ (ਟਾਂਡਾ)

August 24, 2025
ਰਾਜਸਥਾਨ ਵਿੱਚ ਪੰਜਾਬ ਦੇ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ: ਕੜਾ-ਕ੍ਰਿਪਾਨ ਹਟਾਉਣ ਲਈ ਕਿਹਾ ਗਿਆ

July 28, 2025
ਬੈਂਗਲੁਰੂ ਭਗਦੜ: RCB ਦੇ ਜਸ਼ਨ ਦੌਰਾਨ 11 ਲੋਕਾਂ ਦੀ ਮੌਤ, 47 ਜ਼ਖਮੀ

June 5, 2025

Recent News

34

94

10

Stay Connected test

  • 23.9k Followers

Follow Us

Browse by Category

  • Discovery all over world
  • Uncategorized
  • उत्तरप्रदेश
  • उत्तराखंड
  • क्राइम
  • गैजेट्स
  • टेक्नोलॉजी
  • देश
  • धार्मिक
  • मनोरंजन
  • राजनीति
  • लाइफस्टाइल
  • विदेश
  • व्यापार
  • शिक्षा

Recent News

ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ  ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਵੱਲੋਂ ਅਜਨਾਲਾ ਹਲਕੇ ਵਿੱਚ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ।

ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਵੱਲੋਂ ਅਜਨਾਲਾ ਹਲਕੇ ਵਿੱਚ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ।

September 12, 2025
Uttrakhand ਯੂਪੀ ਦੇ ਵਿੱਚ ਸਿੱਖੀ ਦਾ ਧੁਰਾ ਗੁ: ਨਾਨਕਪੁਰੀ ਸਾਹਿਬ (ਟਾਂਡਾ)

Uttrakhand ਯੂਪੀ ਦੇ ਵਿੱਚ ਸਿੱਖੀ ਦਾ ਧੁਰਾ ਗੁ: ਨਾਨਕਪੁਰੀ ਸਾਹਿਬ (ਟਾਂਡਾ)

August 24, 2025
  • About
  • Advertise
  • Privacy & Policy
  • Contact

© 2024 All Right Reserved Truth Hunters - Hosted by Webmitr.